ਸ਼ਿਮੂ ਭਾਗ-1
ਮੈਂ ਸ਼ਿਮੂ ਹਾਂ। ਮੇਰੇ ਮਾਤਾ-ਪਿਤਾ ਅਤੇ ਮੈਂ ਤਿੰਨ ਜੀਆਂ ਦਾ ਇੱਕ ਛੋਟਾ ਜਿਹਾ ਪਰਿਵਾਰ ਹਾਂ। ਮੇਰੇ ਮਾਤਾ-ਪਿਤਾ ਦੋਵੇਂ ਕੰਮ ਕਰਦੇ ਹਨ, ਇਸ ਲਈ ਮੈਨੂੰ ਜ਼ਿਆਦਾਤਰ ਸਮਾਂ ਪੂਰੇ ਫਲੈਟ ਵਿੱਚ ਇਕੱਲਾ ਰਹਿਣਾ ਪੈਂਦਾ ਹੈ। ਸਾਡੇ ਘਰ ਵਿੱਚ 5 ਮੰਜ਼ਿਲਾਂ ਹਨ, ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ਆਮ ਤੌਰ ‘ਤੇ ਕਿਰਾਏ ‘ਤੇ ਦਿੱਤੀ ਜਾਂਦੀ ਹੈ ਅਤੇ 5ਵੀਂ ਮੰਜ਼ਿਲ … Read more